ਫ਼ਰੰਟ ਲਾਈਨ (ਰਮੇਸ਼ ਕੁਮਾਰ) ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦੇ 754ਵੇਂ ਪ੍ਰਕਾਸਬ ਪੂਰਬ 12 ਨਵੰਬਰ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾਣਗੇ |
ਜਿਨ੍ਹਾਂ ਦੇ ਸੰਬੰਧ ਵਿਚ “ਸ਼੍ਰੀ ਅਖੰਡਪਾਠ ਸਾਹਿਬ ਜੀ 10 ਨਵੰਬਰ 2024 ਦਿਨ ਐਤਵਾਰ ਨੂੰ “ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.), ਜਲੰਧਰ ਛਾਉਣੀ” ਵਿਖ਼ੇ ਸਵੇਰੇ 08:30 ਵਜੇ ਆਰੰਭ ਹੋਣਗੇ |
ਅਖੰਡਪਾਠ ਸਾਹਿਬ ਜੀ ਦੇ ਭੋਗ 12 ਨਵੰਬਰ 2024 ਦਿਨ ਮੰਗਲਵਾਰ ਵਾਲੇ ਦਿਨ ਸਵੇਰੇ 09:00 ਵਜੇ ਪਾਏ ਜਾਣਗੇ |
ਜਿਸ ਵਿਚ ਬੀਬੀ ਬਲਜਿੰਦਰ ਕੌਰ ਜੀ (ਖਡੂਰ ਸਾਹਿਬ) ਵਾਲੇ ਕੀਰਤਨ ਦੀ ਹਾਜ਼ਰੀ ਲਗਾਉਣਗੇ |
ਅਰਦਾਸ ਉਪਰੰਤ ਚਾਹ ਪਕੌੜਿਆ ਦੇ ਲੰਗਰ ਵਰਤਾਏ ਜਾਣਗੇ |
ਸ਼ਾਮ ਦੇ ਦੀਵਾਨ ਗੁਰੂਦੁਆਰਾ ਸਾਹਿਬ ਵਿਖ਼ੇ 07:00 ਤੋ 10:00 ਵਜੇ ਤਕ ਸਜਾਏ ਜਾਣਗੇ |
1. ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ( ਜਲੰਧਰ ਛਾਉਣੀ ਵਾਲੇ )
2. ਭਾਈ ਸਾਹਿਬ ਭਾਈ ਤਰਨਵੀਰ ਸਿੰਘ ਜੀ ਰੱਬੀ (ਲੁੱਧਿਆਣੇ ਵਾਲੇ )
ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |
ਗੁਰੂ ਕਾ ਲੰਗਰ ਅਤੁੱਟ ਵਰਤੇਗਾ |
ਸਮੂਹ ਸੰਗਤਾਂ ਸਮੇ ਸਿਰ ਪੁਹੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਆਪਣਾ ਜੀਵਨ ਸਫਲਾ ਬਨਾਉਣ 🙏
ਸਾਰੇ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਤੁਸੀ “CHARDI KALA LIVE” youtube channel ਤੇ ਵੇਖ ਸਕਦੇ ਹੋ ਜੀ 🙏
🙏 ਸਮੂਹ ਟਾਂਕ – ਕਸ਼ਤਰੀਆਂ ਸਭਾ, ਜਲੰਧਰ ਛਾਉਣੀ 🙏 ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦੇ 754ਵੇਂ ਪ੍ਰਕਾਸਬ ਪੂਰਬ 12 ਨਵੰਬਰ ਨੂੰ ਮਨਾਇਆ ਜਾਵੇਗਾ The 754th Prakasab of Shiromani Bhagat Baba Namdev Maharaj Ji will be celebrated on November 12
1,287