FRONTLINE NEWS CHANNEL

ਸੀ੍ ਸਨੀਲ ਜਾਖੜ ਪੰਜਾਬ ਪ੍ਧਾਨ ਜੀ ਨੂੰ ਜਲੰਧਰ ਵਿਖੇ ਆਉਣ ਤੇ ਜੀ ਆਇਆਂ- ਕਮਲ ਹੀਰ

ਫਰੰਟ ਲਾਈਨ (ਰਮੇਸ਼ ਕੁਮਾਰ) ਕਮਲ ਹੀਰ ਆਈ ਟੀ ਇਨਚਾਰਜ਼ ਟੀਮ ਬੀਜੇਪੀ ਨੇ ਪੈ੍ਸ ਨੋਟ ਰਾਹੀ ਦੱਸਿਆਂ ਕਿ ਜ਼ਿਲਾ ਜਲੰਧਰ ਵਿਖੇ ਵਿਵੇਸ਼ ਪ੍ਰੋਗਰਾਮ ਪਾਰਟੀ ਵਰਕਰ ਮਿਲਣੀ ਲਈ ਵਿਸ਼ੇਸ਼ ਪੋਗਰਾਮ ਵਿੱਚ ਹਿੱਸਾ ਲੈਂਣ ਵਾਸਤੇ ਪਹੁਚ ਰਿਹੇ ਹਨ ਬੀਜੇਪੀ ਪ੍ਧਾਨ ਸਨੀਲ ਜਾਖੜ ਜੀ ਪਹੁਚ ਰਿਹੇ ਹਨ

ਕਮਲ ਹੀਰ ਆਈ ਟੀ ਇਨਚਾਰਜ਼ ਬੀਜੇਪੀ ਨੇ ਪੱਤਰਕਾਰਾ ਨਾਲ ਗੱਲ ਕਰਦਿਆਂ ਦੱਸਿਆਂ ਕਿ ਸੋਮਵਾਰ 17 ਜੁਲਾਈ 2023 ਸਵੇਰੇ 10.30 ਵਜ਼ੇ ਜਲੰਧਰ ਸਰਕਟ ਹਾਊਸ ਵਿਖੇ ਆਉਣ ਤੇ ਧੰਨਵਾਦ ਕਰਦਾ ਹਾਂ ਅਤੇ ਜੀ ਆਇਆ ਆਖਦਾ ਹਾਂ ਅਤੇ ਹੋਰ ਭਾਜਪਾ ਆਗੂ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਹੋ ਰਿਹੇ ਹਨ

Mr. Sunil Jakhar welcomed the Punjab President on his arrival at Jalandhar - Kamal Heer

Leave a Reply

Your email address will not be published. Required fields are marked *